ਜੋੜ ਸੋਧੋ
ਸਕੋਪੀਏ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਸਕੋਪੀਏ (ਮਕਦੂਨੀਆਈ: Скопје, [ˈskɔpjɛ] ( ਸੁਣੋ)) ਮਕਦੂਨੀਆ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਦੇਸ਼ ਦੀ ਇੱਕ-ਤਿਹਾਈ ਅਬਾਦੀ ਰਹਿੰਦੀ ਹੈ। ਇਹ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿੱਦਿਅਕ ਕੇਂਦਰ ਹੈ। ਇਹ ਰੋਮਨ ਸਾਕਾ ਮੌਕੇ ਸਕੂਪੀ ਨਾਂ ਕਰ ਕੇ ਜਾਣਿਆ ਜਾਂਦਾ ਸੀ।

ਹਵਾਲੇ

  1. Government of the Republic of Macedonia. "2002 census results" (PDF). stat.gov.mk. Retrieved 2010-01-30.